ਤਾਜ਼ਾ ਖ਼ਬਰਾਂ ਜਸਵੀਰ ਸਿੰਘ ਗੜ੍ਹੀ ਹੋਏ ‘ਆਪ’ ’ਚ ਸ਼ਾਮਿਲ 2 days ago ਚੰਡੀਗੜ੍ਹ, 1 ਜਨਵਰੀ- ਪੰਜਾਬ ਬਸਪਾ ਦੇ ਪ੍ਰਧਾਨ ਰਹਿ ਚੁੱਕੇ ਜਸਵੀਰ ਸਿੰਘ ਗੜ੍ਹੀ ‘ਆਪ’ ’ਚ ਸ਼ਾਮਿਲ ਹੋ ਗਏ ਹਨ।
; • ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ 'ਅਜੀਤ' ਪ੍ਰਕਾਸ਼ਨ ਸਮੂਹ ਦੇ ਬਾਨੀ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਦਾ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੀ ਸ਼ਖ਼ਸੀਅਤ ਨਾਲ ਸੰਬੰਧਿਤ ਲੇਖ ਸੰਪਾਦਕੀ ਸਫ਼ੇ 'ਤੇ ਪੜ੍ਹੋ |
; • 2025' ਦੀ ਆਮਦ ਨੂੰ ਲੈ ਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ- ਇਸ਼ਨਾਨ ਲਈ ਪੁੱਜੀਆਂ ਸੰਗਤਾਂ!