15 ਵਿਦਿਆਰਥੀਆਂ ਨੂੰ ਲਿਜਾ ਰਹੀ ਸਕੂਲ ਬੱਸ ਪਲਟੀ
ਕੇਰਲਾ, 1 ਜਨਵਰੀ-ਕੰਨੂਰ ਦੇ ਵਲੱਕਈ 'ਚ ਅੱਜ ਸ਼ਾਮ ਨੂੰ 15 ਸਕੂਲੀ ਵਿਦਿਆਰਥੀਆਂ ਨੂੰ ਲਿਜਾ ਰਹੀ ਬੱਸ ਕੰਟਰੋਲ ਗੁਆ ਕੇ ਪਲਟ ਗਈ।