ਅਮਰੀਕਾ : ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ, 30 ਜ਼ਖਮੀ
ਅਮਰੀਕਾ, 1 ਜਨਵਰੀ-ਅੱਜ ਨਿਊ ਓਰਲੀਨਜ਼ ਦੇ ਫ੍ਰੈਂਚ ਕੁਆਰਟਰ ਵਿਚ ਬੋਰਬਨ ਸਟਰੀਟ 'ਤੇ ਇਕ ਵੱਡੀ ਭੀੜ ਉਤੇ ਟਰੱਕ ਚੜ੍ਹ ਜਾਣ ਕਾਰਨ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 30 ਜ਼ਖਮੀ ਹੋ ਗਏ।