ਪਹਾੜੀ ਇਲਾਕਿਆਂ 'ਚ ਬਰਫ਼ ਪੈਣ ਨਾਲ ਮੈਦਾਨੀ ਇਲਾਕਿਆਂ 'ਚ ਵਧੀ ਠੰਡ
ਹੰਡਿਆਇਆ/ ਬਰਨਾਲਾ, 29 ਦਸੰਬਰ (ਗੁਰਜੀਤ ਸਿੰਘ ਖੁੱਡੀ)-ਪਹਾੜੀ ਇਲਾਕਿਆਂ ਵਿਚ ਬਰਫ਼ ਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਉਪਰੰਤ ਅੱਜ ਸਾਰਾ ਦਿਨ ਸੀਤ ਲਹਿਰ ਦੇ ਚੱਲਣ ਨਾਲ ਲੋਕ ਠੁਰ-ਠੁਰ ਕਰਦੇ ਰਹੇ। ਸੀਤ ਲਹਿਰ ਚੱਲਣ ਕਰਕੇ ਲੋਕ ਘਰਾਂ ਵਿਚ ਹੀ ਰਹਿਣ ਲਈ ਮਜਬੂਰ ਰਹੇ।