ਮੁਹਾਲੀ 'ਚ ਵੱਡਾ ਹਾਦਸਾ : ਪਿੰਡ ਸੁਹਾਣੇ 'ਚ ਨਿੱਜੀ ਜਿਮ ਦੀ 5 ਮੰਜ਼ਿਲਾ ਇਮਾਰਤ ਡਿੱਗੀ, 100 ਜ਼ਖਮੀ, 50 ਦੇ ਮਰਨ ਦਾ ਖਦਸ਼ਾ
ਮੁਹਾਲੀ, 21 ਦਸੰਬਰ (ਦਵਿੰਦਰ)- ਇਥੇ ਵੱਡਾ ਹਾਦਸਾ ਹੋਇਆ ਹੈ। ਪਿੰਡ ਸੁਹਾਣੇ 'ਚ ਨਿੱਜੀ ਜਿਮ ਦੀ 5 ਮੰਜ਼ਿਲਾ ਇਮਾਰਤ ਡਿੱਗ ਗਈ ਤੇ 100 ਜ਼ਖਮੀ ਹੋ ਗਏ ਤੇ 50 ਲੋਕਾਂ ਦੇ ਮਰਨ ਦਾ ਖਦਸ਼ਾ ਹੈ।