JALANDHAR WEATHER

ਲਹਿਰਾ ਮੁਹੱਬਤ ਨਗਰ ਪੰਚਾਇਤ ਚੋਣ : ਵਾਰਡ ਨੰ. 5 'ਚੋਂ ਪ੍ਰਧਾਨਗੀ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਮਿਸਤਰੀ ਬਲਵੀਰ ਸਿੰਘ ਜਿੱਤੇ

ਲਹਿਰਾ ਮੁਹੱਬਤ, 21 ਦਸੰਬਰ-ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਵਾਰਡ ਨੰ. 5 ਵਿਚੋਂ ਪ੍ਰਧਾਨਗੀ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਮਿਸਤਰੀ ਬਲਵੀਰ ਸਿੰਘ 230 ਵੋਟਾਂ ਨਾਲ ਚੋਣ ਜਿੱਤੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ