ਅਮਲੋਹ: ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਸਿਕੰਦਰ ਸਿੰਘ ਗੋਗੀ ਚੋਣ ਜਿੱਤੇ
ਅਮਲੋਹ, 21 ਦਸੰਬਰ, (ਕੇਵਲ ਸਿੰਘ) - ਅਮਲੋਹ ਸ਼ਹਿਰ ਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਿਕੰਦਰ ਸਿੰਘ ਗੋਗੀ ਚੋਣ ਜਿੱਤ ਗਏ। ਵੋਟਰਾਂ ਦਾ ਗੋਗੀ ਵਲੋਂ ਧੰਨਵਾਦ ਕੀਤਾ ਗਿਆ। ਉਥੇ ਹੀ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਗੋਗੀ ਨੂੰ ਵਧਾਈ ਦਿੱਤੀ ਗਈ।