JALANDHAR WEATHER

ਗੁਰੂ ਹਰ ਸਹਾਏ ਦੇ ਵਾਰਡ ਨੰਬਰ 15 ਤੋਂ ਕਾਂਗਰਸ ਜਿੱਤੀ

ਗੁਰੂ ਹਰ ਸਹਾਏ, (ਫਿਰੋਜ਼ਪੁਰ), 21 ਦਸੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਨਗਰ ਕੌਂਸਲ ਦੇ ਵਾਰਡ ਨੰਬਰ 15 ਦੀ ਹੋਈ ਜਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦਾ ਉਮੀਦਵਾਰ ਸੋਹਣ ਸਿੰਘ ਚੋਣ ਜਿੱਤ ਗਿਆ ਹੈ। ਹੋਈ ਗਿਣਤੀ ’ਚ ਕਾਂਗਰਸ 256 ਆਪ 248, ਭਾਜਪਾ 175 ਅਤੇ ਅਜ਼ਾਦ ਉਮੀਦਵਾਰ ਨੂੰ 60 ਵੋਟਾਂ ਮਿਲੀਆਂ।ਜਿਸ ਦੋਰਾਨ ਕਾਂਗਰਸ ਪਾਰਟੀ ਨੇ 8 ਵੋਟਾਂ ਨਾਲ਼ ਵਾਰਡ ਜਿੱਤ ਲਿਆ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ