ਨਗਰ ਪੰਚਾਇਤੀ ਚੋਣਾਂ : ਬਾਬਾ ਬਕਾਲਾ ਸਾਹਿਬ, ਵਾਰਡ ਨੰ. 7 ਤੋਂ ਅਕਾਲੀ ਉਮੀਦਵਾਰ ਬੀਬੀ ਸਰਬਜੀਤ ਕੌਰ ਜੇਤੂ
ਬਾਬਾ ਬਕਾਲਾ ਸਾਹਿਬ, (ਅੰਮ੍ਰਿਤਸਰ) 21 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਹਿਲੀ ਵਾਰ ਹੌਂਦ ਵਿਚ ਆਈ ਨਗਰ ਪੰਚਾਇਤ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਾਰਡ ਨੰ. 7 ਤੋਂ ਬੀਬੀ ਸਰਬਜੀਤ ਕੌਰ (ਪਤਨੀ ਸ: ਕੁਲਦੀਪ ਸਿੰਘ ਧਾਮੀ) ਜੇਤੂ ਰਹੇ ਹਨ ।