JALANDHAR WEATHER

ਤਾਮਿਲਨਾਡੂ ਵਿਚ ਪੈ ਰਿਹਾ ਭਾਰੀ ਮੀਂਹ, ਸ਼ਾਮ ਤਕ ਤੂਫਾਨ ਦੀ ਸੰਭਾਵਨਾ

ਤਾਮਿਲਨਾਡੂ, 30 ਨਵੰਬਰ-ਕਾਂਚੀਪੁਰਮ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਚੱਕਰਵਾਤ ਫੇਂਗਲ ਦੇ ਅੱਜ ਸ਼ਾਮ ਤੱਕ ਤਾਮਿਲਨਾਡੂ ਤੱਟ ਦੇ ਨਾਲ ਪੁਡੂਚੇਰੀ ਦੇ ਨੇੜੇ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਫੇਂਗਲ ਚੱਕਰਵਾਤ ਦੇ ਪ੍ਰਭਾਵ ਕਾਰਨ ਚੇਂਗਲਪੱਟੂ ਵਿਚ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਹੋਈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ