JALANDHAR WEATHER

ਸੰਭਾਲ 'ਚ ਪਥਰਾਅ ਦੀ ਘਟਨਾ ਤੋਂ ਬਾਅਦ ਭਾਰੀ ਸੁਰੱਖਿਆ ਬਲ ਤਾਇਨਾਤ

ਉੱਤਰ ਪ੍ਰਦੇਸ਼, 30 ਨਵੰਬਰ-24 ਨਵੰਬਰ ਨੂੰ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਪਥਰਾਅ ਦੀ ਘਟਨਾ ਤੋਂ ਬਾਅਦ ਯੂ.ਪੀ. ਦੇ ਸੰਭਲ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਮਾਜਵਾਦੀ ਪਾਰਟੀ (ਸਪਾ) ਦੇ ਵਫ਼ਦ ਦੇ ਅੱਜ ਸੰਭਲ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਸੁਪਰੀਮ ਕੋਰਟ ਨੇ ਕੱਲ੍ਹ ਸੰਭਲ ਦੀ ਹੇਠਲੀ ਅਦਾਲਤ ਨੂੰ ਸ਼ਾਹੀ ਜਾਮਾ ਮਸਜਿਦ ਵਿਰੁੱਧ ਮੁਕੱਦਮੇ ਵਿਚ ਅੱਗੇ ਵਧਣ ਲਈ ਕਿਹਾ ਸੀ, ਜਦੋਂ ਤੱਕ ਮਸਜਿਦ ਕਮੇਟੀ ਵਲੋਂ ਸਰਵੇਖਣ ਦੇ ਆਦੇਸ਼ ਵਿਰੁੱਧ ਦਾਇਰ ਪਟੀਸ਼ਨ ਇਲਾਹਾਬਾਦ ਹਾਈ ਕੋਰਟ ਵਿਚ ਸੂਚੀਬੱਧ ਨਹੀਂ ਹੋ ਜਾਂਦੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ