15ਜੰਮੂ-ਕਸ਼ਮੀਰ : 2 ਅੱਤਵਾਦੀ 56 ਰਾਈਫਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ
ਜੰਮੂ-ਕਸ਼ਮੀਰ, 5 ਦਸੰਬਰ-2 ਓਵਰ ਗਰਾਊਂਡ ਵਰਕਰ (ਓ.ਜੀ.ਡਬਲਿਊ.) ਅਲਤਾਫ਼ ਅਹਿਮਦ ਲੋਨ, ਵਾਸੀ ਕਚੂਰਾ ਜ਼ਦੂਰਾ ਅਤੇ ਮੰਜ਼ੂਰ ਅਹਿਮਦ ਭੱਟ, ਵਾਸੀ ਨਿਪੋਰਾ, ਮੀਰ ਬਾਜ਼ਾਰ ਨੂੰ ਗ਼ੁਲਾਬ ਬਾਗ ਕਾਜ਼ੀਗੁੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ...
... 14 hours 5 minutes ago