ਪਿੰਡ ਜਲੂਪੁਰ ਖੇੜਾ ਦੇ ਗਗਨਦੀਪ ਸਿੰਘ ਸਰਪੰਚ ਬਣੇ
ਰਈਆ, 15 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਪਿੰਡ ਜੱਲੂਪੁਰ ਖੇੜਾ ਦੀ ਦਿਲਚਸਪ ਚੋਣ ਵਿਚ ਗਗਨਦੀਪ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।