JALANDHAR WEATHER

ਅਲਰਟ ਸੈਨਿਕਾਂ ਨੇ ਆਈ.ਈ.ਡੀ. ਨੂੰ ਕੀਤਾ ਬੇਅਸਰ

ਆਂਗਰਾਲਾ (ਜੰਮੂ-ਕਸ਼ਮੀਰ) , 2 ਜਨਵਰੀ - ਰਾਸ਼ਟਰੀ ਰਾਈਫਲਜ਼ ਦੇ ਅਲਰਟ ਸੈਨਿਕਾਂ ਨੇ ਆਂਗਰਾਲਾ, ਰਿਆਸੀ ਨੇੜੇ ਮਹੋਰ-ਗੁਲਾਬਗੜ੍ਹ ਰੋਡ 'ਤੇ ਇਕ ਆਈ.ਈ.ਡੀ. ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਮਿਲ ਕੇ ਖੇਤਰ ਨੂੰ ਸੁਰੱਖਿਅਤ ਕੀਤਾ ਗਿਆ। ਨਾਗਰਿਕਾਂ ਅਤੇ ਸੈਨਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਈ.ਈ.ਡੀ. ਨੂੰ ਬੇਅਸਰ ਕਰ ਦਿੱਤਾ ਗਿਆ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ