ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਹੋ ਰਿਹੈ ਅਦਭੁਤ ਅਹਿਸਾਸ - ਸ਼ਤਰੰਜ ਖਿਡਾਰਨ ਵੰਤਿਕਾ ਅਗਰਵਾਲ
ਨਿਊਯਾਰਕ (ਅਮਰੀਕਾ), 2 ਜਨਵਰੀ-ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ, ਭਾਰਤੀ ਸ਼ਤਰੰਜ ਖਿਡਾਰਨ ਵੰਤਿਕਾ ਅਗਰਵਾਲ ਨੇ ਕਿਹਾ ਕਿ ਇਹ ਇਕ ਅਦਭੁਤ ਅਹਿਸਾਸ ਹੈ। ਮੈਂ ਦੁਨੀਆ ਦੇ ਸਿਖਰ 'ਤੇ ਮਹਿਸੂਸ ਕਰ ਰਹੀ ਹਾਂ।