ਹਰਿਆਣਾ ਚੋਣਾਂ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੇਗੀ - ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ
ਰੋਹਤਕ (ਹਰਿਆਣਾ), 5 ਅਕਤੂਬਰ-ਹਰਿਆਣਾ ਚੋਣਾਂ 'ਤੇ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਕਿਹਾ ਕਿ ਰਾਜ ਵਿਚ ਕਾਂਗਰਸ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਭਾਜਪਾ ਜਾ ਰਹੀ ਹੈ ਤੇ ਕਾਂਗਰਸ ਆ ਰਹੀ ਹੈ।