JALANDHAR WEATHER

ਓਡੀਸ਼ਾ : ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ 23 ਤੋਂ 25 ਅਕਤੂਬਰ ਤੱਕ ਬੰਦ ਰਹਿਣਗੇ ਕਈ ਜ਼ਿਲ੍ਹਿਆਂ ਦੇ ਸਕੂਲ

ਭੁਵਨੇਸ਼ਵਰ, 22 ਅਕਤੂਬਰ - ਬੰਗਾਲ ਦੀ ਖਾੜੀ 'ਤੇ ਆਉਣ ਵਾਲੇ ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ 23 ਤੋਂ 25 ਅਕਤੂਬਰ ਤੱਕ ਗੰਜਮ, ਪੁਰੀ, ਜਗਤਸਿੰਘਪੁਰ, ਕੇਂਦਰਪਾੜਾ, ਭਦਰਕ, ਬਾਲਾਸੋਰ, ਮਯੂਰਭੰਜ, ਕੇਓਂਝਾਰ, ਢੇਕਨਾਲ, ਜਾਜਪੁਰ, ਅੰਗੁਲ, ਖੁਰਦਾ, ਨਯਾਗੜ ਅਤੇ ਕਟਕ ਜ਼ਿਲ੍ਹਿਆਂ ਵਿਚ ਸਕੂਲ ਬੰਦ ਰਹਿਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ