JALANDHAR WEATHER

ਇਟਲੀ ਤੇ ਫਰਾਂਸ ਵਿਚ ਭਾਰੀ ਬਾਰਿਸ਼

ਪੈਰਿਸ [ਫਰਾਂਸ], 20 ਅਕਤੂਬਰ (ਏਐਨਆਈ): ਗੰਭੀਰ ਮੌਸਮ ਨੇ ਇਟਲੀ ਅਤੇ ਮੱਧ ਫਰਾਂਸ ਵਿਚ ਤੂਫਾਨ ਅਤੇ ਭਾਰੀ ਬਾਰਸ਼ ਕਾਰਨ ਤਬਾਹੀ ਹੋਈ ਹੈ । ਇਟਲੀ ਦੇ ਏਮੀਲੀਆ ਰੋਮਾਗਨਾ ਖੇਤਰ ਨੇ ਖ਼ਰਾਬ ਮੌਸਮ ਦੀ ਮਾਰ ਝੱਲੀ ਹੈ, ਇਕੱਲੇ ਬੋਲੋਗਨਾ ਵਿਚ 160 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ ਹੈ। ਭਾਰੀ ਮੀਂਹ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਭਾਰੀ ਨੁਕਸਾਨ ਹੋਇਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ