JALANDHAR WEATHER

ਦਿੱਲੀ ਪੁਲਿਸ ਵਲੋਂ ਫਾਇਰਿੰਗ ਮਾਮਲੇ 'ਚ 5 ਸ਼ੱਕੀ ਪਿਸਤੌਲ ਸਣੇ ਕਾਬੂ

ਨਵੀਂ ਦਿੱਲੀ, 20 ਅਕਤੂਬਰ-ਦਿੱਲੀ ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਖੇਤਰ ਵਿਚ ਗੋਲੀਬਾਰੀ ਦੇ ਸ਼ੱਕ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਸ ਬਾਰੇ ਦੱਸਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਮਦ (28), ਸ਼ਾਨੂ (30), ਕਾਸਿਮ (23), ਹਾਸਿਮ (22) ਅਤੇ ਮੁਹੰਮਦ ਨੂਰ (22) ਵਜੋਂ ਹੋਈ ਹੈ। ਸ਼ਨੀਵਾਰ ਨੂੰ ਇਲਾਕੇ ਦੇ ਰਾਜਾ ਮਾਰਕੀਟ ਨੇੜੇ ਪੈਸਿਆਂ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਕਰੀਬ 17 ਰਾਊਂਡ ਫਾਇਰ ਹੋਏ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ