JALANDHAR WEATHER

ਬਾਬਾ ਸਿੱਦੀਕੀ ਕਤਲ ਕੇਸ : ਇਕ ਹੋਰ ਦੋਸ਼ੀ ਬੇਲਾਪੁਰ ਤੋਂ ਗ੍ਰਿਫਤਾਰ

ਮੁੰਬਈ (ਮਹਾਰਾਸ਼ਟਰ), 20 ਅਕਤੂਬਰ-ਮੁੰਬਈ ਕ੍ਰਾਈਮ ਬ੍ਰਾਂਚ ਨੇ ਬਾਬਾ ਸਿੱਦੀਕੀ ਕਤਲ ਕੇਸ ਵਿਚ ਇਕ ਹੋਰ ਦੋਸ਼ੀ ਭਗਵੰਤ ਸਿੰਘ ਨੂੰ ਬੇਲਾਪੁਰ ਤੋਂ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਭਗਵੰਤ ਸਿੰਘ ਨੇ ਕਾਤਲਾਂ ਨੂੰ ਰਿਹਾਇਸ਼ ਅਤੇ ਹਥਿਆਰ ਉਪਲਬਧ ਕਰਵਾਉਣ ਵਿਚ ਮਦਦ ਕੀਤੀ ਸੀ। ਉਹ ਰਾਜਸਥਾਨ ਤੋਂ ਮੁੰਬਈ ਹਥਿਆਰ ਲੈ ਕੇ ਆਇਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ