JALANDHAR WEATHER

ਉੱਤਰੀ ਗਾਜ਼ਾ 'ਤੇ ਇਜ਼ਰਾਈਲੀ ਹਮਲਿਆਂ 'ਚ 87 ਲੋਕਾਂ ਦੀ ਮੌਤ

ਦੀਰ ਅਲ-ਬਲਾਹ (ਗਾਜ਼ਾ ਪੱਟੀ), 20 ਅਕਤੂਬਰ-ਉੱਤਰੀ ਗਾਜ਼ਾ ਪੱਟੀ ਦੇ ਕਈ ਘਰਾਂ 'ਤੇ ਇਜ਼ਰਾਈਲੀ ਹਮਲਿਆਂ 'ਚ ਘੱਟੋ-ਘੱਟ 87 ਲੋਕਾਂ ਦੀ ਮੌਤ ਹੋ ਗਈ। ਕਈ ਲਾਪਤਾ ਹੋ ਗਏ ਤੇ ਖੇਤਰ ਦੇ ਸਿਹਤ ਮੰਤਰਾਲੇ ਨੇ ਇਹ ਦੱਸਿਆ। ਬੀਤ ਲਹੀਆ ਕਸਬੇ 'ਤੇ ਹਮਲਿਆਂ ਵਿਚ ਹੋਰ 40 ਲੋਕ ਜ਼ਖਮੀ ਹੋਏ ਸਨ, ਜੋ ਕਿ ਲਗਭਗ ਇਕ ਸਾਲ ਪਹਿਲਾਂ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੇ ਪਹਿਲੇ ਨਿਸ਼ਾਨਿਆਂ ਵਿਚੋਂ ਇਕ ਸੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਹਮਾਸ ਦੇ ਟਿਕਾਣੇ 'ਤੇ ਸਹੀ ਹਮਲਾ ਕੀਤਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ