9ਭਾਜਪਾ ਵਲੋਂ ਵਾਇਨਾਡ ਲੋਕ ਸਭਾ ਉਪ ਚੋਣਾਂ ਲਈ ਮੈਦਾਨ 'ਚ ਨਵਿਆ ਹਰੀਦਾਸ ਨੂੰ ਉਤਾਰਿਆ, ਬਾਕੀ ਸੂਬਿਆਂ ਦੇ ਉਮੀਦਵਾਰ ਵੀ ਐਲਾਨੇ
ਨਵੀਂ ਦਿੱਲੀ, 19 ਅਕਤੂਬਰ-ਭਾਜਪਾ ਨੇ ਨਵਿਆ ਹਰੀਦਾਸ ਨੂੰ ਵਾਇਨਾਡ ਤੋਂ ਲੋਕ ਸਭਾ ਉਪ ਚੋਣਾਂ ਲਈ ਮੈਦਾਨ ਵਿਚ ਉਤਾਰਿਆ ਹੈ, ਜਿਥੇ ਉਸ ਦਾ ਮੁਕਾਬਲਾ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਹੋਵੇਗਾ। ਪਾਰਟੀ ਨੇ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ...
... 2 hours 7 minutes ago