ਲੁਧਿਆਣਾ ਦੇ ਗ੍ਰਾਮ ਪੰਚਾਇਤ ਜਨਤਾ ਇਨਕਲੇਵ ਤੋਂ ਸਰਪੰਚ ਦੇ ਉਮੀਦਵਾਰ ਪ੍ਰਮੋਦ ਸ਼ਰਮਾ ਤਿੰਨ ਵੋਟਾਂ ਤੋਂ ਹੋਏ ਜੇਤੂ
ਲੁਧਿਆਣਾ :(ਰੂਪੇਸ਼ ਕੁਮਾਰ) : ਲੁਧਿਆਣਾ ਦੇ ਗ੍ਰਾਮ ਪੰਚਾਇਤ ਜਨਤਾ ਇਨਕਲੇਵ ਤੋਂ ਸਰਪੰਚ ਦੇ ਉਮੀਦਵਾਰ ਪ੍ਰਮੋਦ ਸ਼ਰਮਾ ਤਿੰਨ ਵੋਟਾਂ ਤੋਂ ਜੇਤੂ ਹੋਏ ਹਨ। ਜਿੱਤ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਢੋਲ ਦੀ ਥਾਪ ਤੇ ਭੰਗਰਾ ਪਾ ਕੇ ਲੱਡੂ ਵੰਡ ਕੇ ਖੁਸ਼ੀ ਜਾਹਿਰ ਕਰ ਰਹੇ ਹਨ।