JALANDHAR WEATHER

ਮਹਿਤਪੁਰ ਬਲਾਕ ਦੇ ਤਿੰਨ ਪਿੰਡਾਂ ਦੇ ਆਏ ਨਤੀਜੇ

ਮਹਿਤਪੁਰ (ਜਲੰਧਰ), 15 ਅਕਤੂਬਰ (ਲਖਵਿੰਦਰ ਸਿੰਘ)-ਬਲਾਕ ਮਹਿਤਪੁਰ ਦੇ ਕੰਗ ਵਾਲੇ ਬਿੱਲੇ ਦੇ ਸਰਪੰਚ ਸੰਦੀਪ ਕੌਰ, ਪਿੰਡ ਦਰਿਆ ਵਾਲੇ ਬਿੱਲੇ ਦੇ ਦਲਜੀਤ ਕੌਰ ਅਤੇ ਬਾਲੋਕੀ ਖੁਰਦ ਦੇ ਬਲਵੀਰ ਸਿੰਘ ਸਰਪੰਚ ਜੇਤੂ ਰਹੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ