JALANDHAR WEATHER

ਹਰਿਆਣਾ ਵਿਧਾਨ ਸਭਾ ਚੋਣਾਂ: 11 ਵਜੇ ਤੱਕ ਹੋਈ 22.7 ਫ਼ੀਸਦੀ ਵੋਟਿੰਗ

ਨਵੀਂ ਦਿੱਲੀ, 5 ਅਕਤੂਬਰ- ਚੋਣ ਕਮਿਸ਼ਨ ਅਨੁਸਾਰ ਸਵੇਰੇ 11 ਵਜੇ ਤੱਕ ਹਰਿਆਣਾ ਵਿਚ 22.7 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਵਿਚ ਸਭ ਤੋਂ ਜ਼ਿਆਦਾ ਵੋਟਿੰਗ ਪਲਵਲ ਵਿਚ 27.94 ਫ਼ੀਸਦੀ ਹੋਈ। ਜੀਂਦ ਵਿਚ 27.20 ਫ਼ੀਸਦੀ, ਮੇਵਾਤ ਵਿਚ 25.65 ਫ਼ੀਸਦੀ ਅਤੇ ਪੰਚਕੂਲਾ ਵਿਚ ਸਭ ਤੋਂ ਘੱਟ 13.46 ਫ਼ੀਸਦੀ ਵੋਟਿੰਗ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ