JALANDHAR WEATHER

ਇਸ ਵਾਰ ਹਰਿਆਣਾ ਵਿਚ ਬਣੇਗੀ ਇਨੈਲੋ ਦੀ ਸਰਕਾਰ- ਓਮ ਪ੍ਰਕਾਸ਼ ਚੌਟਾਲਾ

ਸਿਰਸਾ, 5 ਅਕਤੂਬਰ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਸਿਰਸਾ ਦੇ ਇਕ ਬੂਥ ’ਤੇ ਆਪਣੀ ਵੋਟ ਪਾਈ। ਇਸ ਮੌਕੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਇਨੈਲੋ ਸਰਕਾਰ ਬਣਾਏਗੀ ਅਤੇ ਆਦਿੱਤਿਆ ਚੌਟਾਲਾ, ਜੋ ਕਿ ਡੱਬਵਾਲੀ ਤੋਂ ਇਨੈਲੋ ਦੇ ਉਮੀਦਵਾਰ ਹਨ, ਵੱਡੇ ਫ਼ਰਕ ਨਾਲ ਜਿੱਤਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ