JALANDHAR WEATHER

ਰੋਹਤਕ ਜ਼ਿਲ੍ਹੇ ਵਿਚ ਹਰਿਆਣਾ ਜਨਸੇਵਕ ਪਾਰਟੀ ਦੇ ਉਮੀਦਵਾਰ ’ਤੇ ਹਮਲਾ

ਰੋਹਤਕ, 5 ਅਕਤੂਬਰ- ਰੋਹਤਕ ਜ਼ਿਲ੍ਹੇ ਦੀ ਮਹਿਮ ਵਿਧਾਨ ਸਭਾ ਸੀਟ ਤੋਂ ਹਰਿਆਣਾ ਜਨਸੇਵਕ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਬਲਰਾਜ ਕੁੰਡੂ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਮਦੀਨਾ ਪਿੰਡ ’ਚ ਹੋਈ ਝੜਪ ’ਚ ਉਸ ਦੇ ਕੱਪੜੇ ਫਟ ਗਏ ਅਤੇ ਉਸ ਦਾ ਨਿੱਜੀ ਸਕੱਤਰ ਜ਼ਖਮੀ ਹੋ ਗਿਆ। ਬਲਰਾਜ ਕੁੰਡੂ ਨੇ ਵੀਡੀਓ ਜਾਰੀ ਕਰਕੇ ਦੋਸ਼ ਲਾਇਆ ਕਿ ਸਾਬਕਾ ਮੰਤਰੀ ਆਨੰਦ ਸਿੰਘ ਡਾਂਗੀ ਨੇ ਇਹ ਹਮਲਾ ਕਰਵਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ