JALANDHAR WEATHER

ਸਾਡੀ ਲੜਾਈ ਗੁੰਡਾਗਰਦੀ ਤੇ ਨਫ਼ਰਤ ਦੇ ਵਿਰੁੱਧ ਹੈ- ਕਾਂਗਰਸੀ ਉਮੀਦਵਾਰ ਆਦਿੱਤਿਆ ਸੂਰਜੇਵਾਲਾ

ਕੈਥਲ, (ਹਰਿਆਣਾ), 5 ਅਕਤੂਬਰ- ਕੈਥਲ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਆਦਿੱਤਿਆ ਸੂਰਜੇਵਾਲਾ ਨੇ ਗੱਲ ਕਰਦੇ ਹੋਏ ਕਿਹਾ ਕਿ ਸਾਡੀ ਲੜਾਈ ਗੁੰਡਾਗਰਦੀ, ਇੱਥੇ ਫੈਲੀ ਨਫ਼ਰਤ ਦੇ ਵਿਰੁੱਧ ਹੈ। ਮੈਂ ਕੈਥਲ ਦੇ ਵਿਕਾਸ ਲਈ ਚੋਣ ਲੜ ਰਿਹਾ ਹਾਂ ਅਤੇ ਅਸੀਂ ਇੱਥੇ ਵਿਕਾਸ ਲਿਆਵਾਂਗੇ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਨਿਆਂ ਅਤੇ ਵਿਕਾਸ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ