JALANDHAR WEATHER

ਭਾਜਪਾ ਤੀਜੀ ਵਾਰ ਪੂਰੇ ਬਹੁਮਤ ਨਾਲ ਬਣਾਏਗੀ ਸਰਕਾਰ- ਕੁਲਦੀਪ ਬਿਸ਼ਨੋਈ

ਹਿਸਾਰ, (ਹਰਿਆਣਾ), 5 ਅਕਤੂਬਰ- ਭਾਜਪਾ ਨੇਤਾ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਭਾਜਪਾ ਤੀਜੀ ਵਾਰ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹੱਕ ਵਿਚ ਚੰਗਾ ਮਾਹੌਲ ਹੈ... ਇੱਥੇ ਕਾਂਗਰਸ ਦੇ ਬਾਹਰਲੇ ਉਮੀਦਵਾਰ ਮੈਦਾਨ ਵਿਚ ਹਨ। ਭਵਿਆ ਬਿਸ਼ਨੋਈ (ਉਸ ਦੇ ਪੁੱਤਰ ਅਤੇ ਆਦਮਪੁਰ ਸੀਟ ਤੋਂ ਭਾਜਪਾ ਉਮੀਦਵਾਰ) ਨੇ ਇੱਥੇ ਚੰਗਾ ਕੰਮ ਕੀਤਾ ਹੈ, ਲੋਕ ਉਨ੍ਹਾਂ ਵਿਚ (ਹਰਿਆਣਾ ਦੇ ਸਾਬਕਾ ਮੁੱਖ ਮੰਤਰੀ) ਭਜਨ ਲਾਲ ਦੀ ਝਲਕ ਦੇਖਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ