JALANDHAR WEATHER

ਬਾਇਓ ਗੈਸ ਪਲਾਂਟ ਮਾਮਲੇ ’ਤੇ ਪੁਲਿਸ ਤੇ ਧਾਰਨਕਾਰੀ ਆਹਮੋ ਸਾਹਮਣੇ

ਜਗਰਾਉਂ, 1 ਅਕਤੂਬਰ (ਕੁਲਦੀਪ ਸਿੰਘ ਲੋਹਟ)- ਅਖਾੜਾ ਵਿਖੇ ਬਾਇਓ ਗੈਸ ਪਲਾਂਟ ਖ਼ਿਲਾਫ਼ ਚੱਲ ਰਹੇ ਮੋਰਚੇ ’ਚ ਉਸ ਵੇਲੇ ਸਥਿਤੀ ਤਣਾਅ-ਪੂਰਨ ਬਣ ਗਈ, ਜਦੋਂ ਪਿੰਡ ਅਖਾੜਾ ਵਾਸੀਆਂ ਵਲੋਂ ਬੰਦ ਕੀਤਾ ਜਗਰਾਉਂ-ਹਠੂਰ ਰੋਡ ਖੁਲਵਾਉਣ ਲਈ ਵੱਡੀ ਗਿਣਤੀ ਵਿਚ ਪੁਲਿਸ ਆ ਪਹੁੰਚੀ। ਲੋਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ