JALANDHAR WEATHER

ਪੁਰਖਾਲੀ ਦੀ ਅਨਾਜ ਮੰਡੀ 'ਚ ਝੋਨੇ ਦੀ ਆਮਦ ਸ਼ੁਰੂ ਪਰ ਨਾ ਕੋਈ ਖਰੀਦ ਏਜੰਸੀ ਆਈ ਤੇ ਨਾ ਬਾਰਦਾਨਾ ਪੁੱਜਾ

ਰੋਪੜ, 1 ਅਕਤੂਬਰ (ਮਨਜੀਤ)-ਅਨਾਜ ਮੰਡੀ ਬੇਲਾ ਵਿਚ ਤਕਰੀਬਨ 1200 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਆੜ੍ਹਤੀਆਂ ਦੀ ਹੜਤਾਲ ਕਾਰਨ ਕਿਸਾਨਾਂ ਨੂੰ ਆਪਣੇ-ਆਪ ਹੀ ਟਰਾਲੀਆਂ ਵਿਚੋਂ ਝੋਨਾ ਉਤਾਰਨਾ ਪਿਆ। ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਆਪਣੀਆਂ ਡਿਊਟੀਆਂ ਉਤੇ ਹਾਜ਼ਰ ਸਨ। ਪਨਗ੍ਰੇਨ ਖਰੀਦ ਏਜੰਸੀ ਦੇ ਇੰਸਪੈਕਟਰ ਨੇ ਫੋਨ ਉਤੇ ਸੰਪਰਕ ਕਰਨ ਉਤੇ ਫੋਨ ਨਹੀਂ ਚੁੱਕਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ