17ਪਹਿਲੇ ਦਿਨ ਹੀ ਝੋਨੇ ਦੀ ਸਰਕਾਰੀ ਖਰੀਦ ਕੋਈ ਠੱਪ, ਆੜ੍ਹਤੀਆਂ ਵਲੋਂ ਮੁਕੰਮਲ ਹੜਤਾਲ
ਸਮਰਾਲਾ, 1 ਅਕਤੂਬਰ (ਗੋਪਾਲ ਸੋਫਤ)- ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਸਰਕਾਰੀ ਦਾਅਵੇ ਸਿਰਫ਼ ਖੋਖਲੇ ਐਲਾਨ ਹੀ ਸਿੱਧ ਹੋਏ, ਜਦੋਂ ਪੰਜਾਬ ਭਰ ਵਿਚ ਆੜ੍ਹਤੀ, ਸ਼ੈਲਰ ਮਾਲਕ ਅਤੇ ਮੰਡੀ....
... 2 hours 19 minutes ago