JALANDHAR WEATHER

ਛੱਤੀਸਗੜ੍ਹ : ਸੁਰੱਖਿਆ ਬਲਾਂ ਅਤੇ ਨਕਸਲੀ ਕਾਡਰਾਂ ਵਿਚਕਾਰ ਮੁਠਭੇੜ

 ਸੁਕਮਾ, 24 ਸਤੰਬਰ - ਛੱਤੀਸਗੜ੍ਹ ਦੇ ਸੁਕਮਾ ਵਿਚ ਚਿੰਤਲਨਾਰ ਪੁਲਿਸ ਥਾਣੇ ਅਧੀਨ ਕੜਕਾਂਗੁਡਾ ਦੇ ਜੰਗਲ ਵਿਚ ਸੁਰੱਖਿਆ ਬਲਾਂ ਅਤੇ ਨਕਸਲੀ ਕਾਡਰਾਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ