JALANDHAR WEATHER

ਸ਼ਰਾਰਤੀ ਅਨਸਰਾਂ ਨੇ ਜੇਲ੍ਹ ਚ ਬੰਦ ਨਿਹੰਗ ਦੀ ਝੁੱਗੀ ਲਾਈ ਅੱਗ

 ਫੁੱਲਾਂਵਾਲ, 24 ਸਤੰਬਰ (ਮਨਜੀਤ ਸਿੰਘ ਦੁੱਗਰੀ) - ਲੁਧਿਆਣਾ ਦੇ ਥਾਣਾ ਦੁੱਗਰੀ ਅਧੀਨ ਆਉਂਦੇ ਭਾਈ ਜੈਤਾ ਜੀ ਚੌਂਕ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੜਕ ਕਿਨਾਰੇ ਨਿਹੰਗ ਮੰਗਲ ਸਿੰਘ ਦੀ ਬਣਾਈ ਅਣ-ਅਧਿਕਾਰਤ ਝੁੱਗੀ ਨੂੰ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਕੇ ਸਾੜ ਦਿੱਤਾ, ਜਿਸ ਵਿਚ ਗੁਰਬਾਣੀ ਦੀਆਂ ਪੋਥੀਆਂ ਅਤੇ ਸ਼ਸਤਰ ਵੀ ਸੜ ਕੇ ਸੁਆਹ ਹੋ ਗਏ। ਜ਼ਿਕਰਯੋਗ ਹੈ ਕਿ ਨਿਹੰਗ ਮੰਗਲ ਸਿੰਘ ਪਿਛਲੇ ਕੁਝ ਦਿਨਾਂ ਤੋਂ ਲੜਾਈ ਝਗੜੇ ਦੇ ਕੇਸ ਵਿਚ ਜੇਲ੍ਹ ਅੰਦਰ ਬੰਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ