JALANDHAR WEATHER

ਪ੍ਰਧਾਨ ਮੰਤਰੀ ਮੋਦੀ ਨੇ ਗਾਜ਼ਾ ਦੀ ਸਥਿਤੀ 'ਤੇ 'ਡੂੰਘੀ ਚਿੰਤਾ' ਪ੍ਰਗਟਾਈ - ਵਿਦੇਸ਼ ਸਕੱਤਰ

 ਨਿਊਯਾਰਕ, 24 ਸਤੰਬਰ - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਆਪਣੀ ਦੁਵੱਲੀ ਬੈਠਕ ਦੌਰਾਨ ਗਾਜ਼ਾ ਵਿਚ ਪੈਦਾ ਹੋ ਰਹੇ ਸੰਕਟ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਇਹ ਵੀ ਦੁਹਰਾਇਆ ਕਿ ਸਿਰਫ ਦੋ-ਰਾਜੀ ਹੱਲ ਹੀ ਇਸ ਖੇਤਰ ਵਿਚ ਟਿਕਾਊ ਸ਼ਾਂਤੀ ਪ੍ਰਦਾਨ ਕਰ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ