JALANDHAR WEATHER

ਸੇਬੀ ਨੇ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ ਨੂੰ ਕੀਤਾ 1 ਕਰੋੜ ਰੁਪਏ ਦਾ ਜੁਰਮਾਨਾ

 ਨਵੀਂ ਦਿੱਲੀ, 24 ਸਤੰਬਰ - ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ ਨੂੰ ਰਿਲਾਇੰਸ ਹੋਮ ਫਾਈਨਾਂਸ ਮਾਮਲੇ ਵਿਚ ਜਨਰਲ ਪਰਪਜ਼ ਕਾਰਪੋਰੇਟ ਲੋਨ (ਜੀ.ਪੀ.ਸੀ.ਐਲ.) ਨੂੰ ਮਨਜ਼ੂਰੀ ਦੇਣ ਦੌਰਾਨ ਉਚਿਤ ਮਿਹਨਤ ਕਰਨ ਵਿਚ ਅਸਫਲ ਰਹਿਣ ਲਈ 1 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ