JALANDHAR WEATHER

ਅਮਰੀਕਾ ਚੀਨੀ ਅਤੇ ਰੂਸੀ ਤਕਨੀਕ ਵਾਲੇ ਸਮਾਰਟ ਵਾਹਨਾਂ 'ਤੇ ਪਾਬੰਦੀ ਦਾ ਦੇਵੇਗਾ ਪ੍ਰਸਤਾਵ

ਵਾਸ਼ਿੰਗਟਨ ਡੀ.ਸੀ., 24 ਸਤੰਬਰ - ਅਮਰੀਕੀ ਵਣਜ ਮੰਤਰੀ ਜੀਨਾ ਰੇਮੋਂਡੋ ਨੇ ਕਿਹਾ ਕਿ ਅਮਰੀਕੀ ਵਣਜ ਵਿਭਾਗਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਖਾਸ ਚੀਨੀ ਜਾਂ ਰੂਸੀ ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਸਮਾਰਟ ਵਾਹਨਾਂ ਦੀ ਵਿਕਰੀ ਜਾਂ ਆਯਾਤ 'ਤੇ ਪਾਬੰਦੀ ਦਾ ਪ੍ਰਸਤਾਵ ਕਰੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ