JALANDHAR WEATHER

ਯੂ.ਪੀ. - ਮੁਠਭੇੜ ਚ ਮਾਰਿਆ ਗਿਆ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਜ਼ਾਹਿਦ

 ਗਾਜ਼ੀਪੁਰ (ਯੂ.ਪੀ.), 24 ਸਤੰਬਰ - ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿਚ ਐਸ.ਟੀ.ਐਫ. ਯੂਨਿਟ ਨੋਇਡਾ ਦੀ ਇਕ ਸਾਂਝੀ ਟੀਮ ਦੁਆਰਾ ਇਕ ਮੁਠਭੇੜ ਵਿਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਅਤੇ ਦੋ ਆਰ.ਪੀ.ਐਫ. ਕਾਂਸਟੇਬਲਾਂ ਦੀ ਹੱਤਿਆ ਦਾ ਦੋਸ਼ੀ ਮੁਹੰਮਦ ਜ਼ਾਹਿਦ ਉਰਫ਼ ਸੋਨੂੰ ਮਾਰਿਆ ਗਿਆ। ਗਾਜ਼ੀਪੁਰ ਪੁਲਿਸ ਅਨੁਸਾਰ 1 ਨਾਜਾਇਜ਼ ਪਿਸਤੌਲ ਅਤੇ 02 ਖਾਲੀ ਕਾਰਤੂਸ ਅਤੇ 1 ਪੇਟੀ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਗਈ।ਇਕ ਹੋਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ