JALANDHAR WEATHER

ਅਮਰੀਕਾ ਨੇ ਲੰਬੇ ਸਮੇਂ ਤੋਂ ਭਾਰਤ, ਜਰਮਨੀ, ਜਾਪਾਨ ਲਈ ਸਥਾਈ ਯੂ.ਐਨ.ਐਸ.ਸੀ. ਸੀਟਾਂ ਦਾ ਸਮਰਥਨ ਕੀਤਾ ਹੈ - ਐਂਟਨੀ ਬਲਿੰਕਨ

 ਨਿਊਯਾਰਕ, 24 ਸਤੰਬਰ - ਵਿਕਾਸਸ਼ੀਲ ਦੇਸ਼ਾਂ ਦੀ ਬਿਹਤਰ ਨੁਮਾਇੰਦਗੀ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੁਧਾਰ ਲਈ ਸਮਰਥਨ ਦੀ ਪੁਸ਼ਟੀ ਕਰਦੇ ਹੋਏ, ਅਮਰੀਕੀ ਵਿਦੇਸ਼ ਮੰਤਰੀ, ਐਂਟਨੀ ਬਲਿੰਕਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਲੰਬੇ ਸਮੇਂ ਤੋਂ ਭਾਰਤ, ਜਾਪਾਨ ਅਤੇ ਜਰਮਨੀ ਲਈ ਕੌਂਸਲ ਵਿਚ ਸਥਾਈ ਸੀਟਾਂ ਦਾ ਸਮਰਥਨ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ