JALANDHAR WEATHER

ਪੈਰਿਸ ਉਲੰਪਿਕ: ਕੁਆਰਟਰ ਫ਼ਾਈਨਲ ਵਿਚ ਪੁੱਜੀ ਰਿਤਿਕਾ ਹੁੱਡਾ

ਫ਼ਰਾਂਸ, 10 ਅਗਸਤ- ਭਾਰਤੀ ਪਹਿਲਵਾਨ ਰਿਤਿਕਾ ਕੁਆਰਟਰ ਫ਼ਾਈਨਲ ਵਿਚ ਪਹੁੰਚ ਗਈ ਹੈ। ਉਸ ਨੇ ਮਹਿਲਾਵਾਂ ਦੇ 76 ਕਿਲੋਗ੍ਰਾਮ ਫ੍ਰੀ-ਸਟਾਈਲ ਕੁਸ਼ਤੀ ਵਰਗ ਵਿਚ ਹੰਗਰੀ ਦੀ ਬਰਨਾਡੇਟ ਨਾਗੀ ਨੂੰ 12-2 ਨਾਲ ਹਰਾਇਆ। ਹੁਣ ਸ਼ਾਮ 4 ਵਜੇ ਤੋਂ ਰਿਤਿਕਾ ਕੁਆਰਟਰ ਫਾਈਨਲ ਵਿਚ ਕਜ਼ਾਕਿਸਤਾਨ ਦੀ ਪਹਿਲਵਾਨ ਅਯਪੇਰੀ ਮੇਡੇਟ ਕਿਜ਼ੀ ਨਾਲ ਭਿੜੇਗੀ। ਇਹ ਮੈਚ ਸ਼ਾਮ 4 ਵਜੇ ਖੇਡਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ