JALANDHAR WEATHER

ਦਿੱਲੀ : ਦੋ ਸਕੂਲਾਂ 'ਚ ਧਮਕੀ ਦਾ ਮਾਮਲਾ : ਇਕੋ ਸਕੂਲ ਦੇ ਦੋ ਵਿਦਿਆਰਥੀਆਂ ਵਲੋਂ ਭੇਜੀਆਂ ਗਈਆਂ ਸਨ ਈਮੇਲਾਂ

 ਨਵੀਂ ਦਿੱਲੀ, 22 ਦਸੰਬਰ - ਦਿੱਲੀ ਦੇ ਰੋਹਿਣੀ ਜ਼ਿਲ੍ਹੇ 'ਚ ਦੋ ਸਕੂਲਾਂ 'ਚ ਧਮਕੀ ਦੇ ਮਾਮਲੇ ਚ ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਦੋਵੇਂ ਸਕੂਲਾਂ ਨੂੰ ਈਮੇਲਾਂ ਇਕੋ ਸਕੂਲ ਦੇ ਦੋ ਵੱਖ-ਵੱਖ ਵਿਦਿਆਰਥੀਆਂ ਵਲੋਂ ਭੇਜੀਆਂ ਗਈਆਂ ਸਨ। ਦੋਵੇਂ ਵਿਦਿਆਰਥੀਆਂ ਨੇ ਪ੍ਰੀਖਿਆ ਦੇ ਪੇਪਰ ਲਈ ਤਿਆਰ ਨਾ ਹੋਣ ਕਾਰਨ ਪ੍ਰੀਖਿਆ ਰੋਕਣ ਲਈ ਇਹ ਈਮੇਲ ਭੇਜੀ ਸੀ। ਕਿਉਂਕਿ ਦੋਵੇਂ ਵਿਦਿਆਰਥੀ ਸਨ, ਉਨ੍ਹਾਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਫਿਰ ਛੱਡ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ