1ਅਮਿਤ ਸ਼ਾਹ ਖ਼ਿਲਾਫ਼ ਪੂਰੇ ਦੇਸ਼ ਚ ਪ੍ਰੈੱਸ ਕਾਨਫ਼ਰੰਸਾਂ ਕਰਨਗੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਰਕਿੰਗ ਕਮੇਟੀ ਮੈਂਬਰ - ਵੇਣੂਗੋਪਾਲ
ਤਿਰੂਵਨੰਤਪੁਰਮ, 22 ਦਸੰਬਰ - ਕਾਂਗਰਸ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਦਾ ਕਹਿਣਾ ਹੈ, "ਕਾਂਗਰਸ ਪਾਰਟੀ ਰਾਸ਼ਟਰੀ ਪੱਧਰ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ। ਅੱਜ ਤੋਂ ਬਾਅਦ, ਪੂਰੇ ਭਾਰਤ ਵਿਚ, ਸੀ.ਡਬਲਯੂ.ਸੀ ਦੇ ਮੈਂਬਰ ਅਤੇ ਸੀਨੀਅਰ ਨੇਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
... 5 minutes ago