JALANDHAR WEATHER

ਮੁੰਬਈ 'ਚ ਭਾਰਤੀ ਕ੍ਰਿਕਟ ਟੀਮ ਵਲੋਂ ਜਿੱਤ ਦੀ ਪਰੇਡ ਸ਼ੁਰੂ

ਮੁੰਬਈ, 4 ਜੁਲਾਈ-ਟੀਮ ਇੰਡੀਆ ਨੇ ਮੁੰਬਈ ਵਿਚ ਆਪਣੀ ਜਿੱਤ ਦੀ ਪਰੇਡ ਸ਼ੁਰੂ ਕੀਤੀ ਅਤੇ ਟੀ-20 ਵਿਸ਼ਵ ਕੱਪ ਚੈਂਪੀਅਨ ਨੂੰ ਦੇਖਣ ਲਈ ਇਕੱਠੇ ਹੋਏ ਕ੍ਰਿਕਟ ਪ੍ਰਸ਼ੰਸਕਾਂ ਦੇ ਸਮੁੰਦਰ ਵਿਚੋਂ ਦੀ ਲੰਘੀ। ਪਰੇਡ ਦੀ ਸਮਾਪਤੀ ਵਾਨਖੇੜੇ ਸਟੇਡੀਅਮ 'ਚ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ