JALANDHAR WEATHER

ਅਮਰੀਕਾ : ਕੇਨਟੂਕੀ 'ਚ ਗੋਲੀਆਂ ਮਾਰ ਕੇ 4 ਲੋਕਾਂ ਦੀ ਹੱਤਿਆ, ਸ਼ੱਕੀ ਵਲੋਂ ਖੁਦਕੁਸ਼ੀ

ਵਾਸ਼ਿੰਗਟਨ, (ਅਮਰੀਕਾ), 7 ਜੁਲਾਈ-ਅਮਰੀਕਾ ਦੇ ਕੈਂਟਕੀ ਸੂਬੇ 'ਚ ਤੜਕੇ ਇਕ ਰਿਹਾਇਸ਼ 'ਤੇ ਗੋਲੀਬਾਰੀ 'ਚ ਸ਼ੱਕੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਫਲੋਰੈਂਸ ਪੁਲਿਸ ਵਿਭਾਗ ਅਨੁਸਾਰ ਚਾਰ ਵਿਅਕਤੀਆਂ ਨੂੰ ਉਕਤ ਸਥਾਨ 'ਤੇ ਮ੍ਰਿਤਕ ਪਾਇਆ ਗਿਆ ਜਦਕਿ 3 ਹੋਰਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਅਮਰੀਕਾ 'ਚ ਬਰਥ ਡੇ ਪੂਲ ਪਾਰਟੀ 'ਚ ਗੋਲੀਬਾਰੀ ਹੋਈ। ਸ਼ੱਕੀ ਵਿਅਕਤੀ ਨੇ ਖੁਦਕੁਸ਼ੀ ਕਰ ਲਈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ