JALANDHAR WEATHER

ਲਾਧੂਕਾ ਮਾਈਨਰ 'ਚ ਮੁੜ ਪਿਆ ਪਾੜ, 70-80 ਕਿੱਲੇ ਫਸਲ ਦਾ ਨੁਕਸਾਨ

ਮੰਡੀ ਘੁਬਾਇਆ, 7 ਜੁਲਾਈ (ਅਮਨ ਬਵੇਜਾ)-ਜ਼ਿਲ੍ਹਾ ਫਾਜ਼ਿਲਕਾ ਦੀ ਲਾਧੂਕਾ ਮਾਈਨਰ ਅਕਸਰ ਹੀ ਟੁੱਟਣ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਅਤੇ ਹਰ ਸਾਲ ਨੇੜਲੇ ਕਿਸਾਨਾਂ ਨੂੰ ਮਾਲੀ ਨੁਕਸਾਨ ਸਹਿਣਾ ਪੈਂਦਾ ਹੈ। ਦੱਸਣਯੋਗ ਹੈ ਕਿ ਤਕਰੀਬਨ 2 ਸਾਲ ਪਹਿਲਾਂ ਨਹਿਰੀ ਵਿਭਾਗ ਵਲੋਂ 50-60 ਲੱਖ ਰੁਪਏ ਖਰਚ ਕੇ ਲਾਧੂਕਾ ਮਾਈਨਰ ਦੀ ਮੁਰੰਮਤ ਕਰਵਾਈ ਗਈ ਅਤੇ ਕੱਲ੍ਹ ਦੇਰ ਸ਼ਾਮ ਨੂੰ ਫਿਰ ਟੁੱਟ ਗਈ ਅਤੇ ਕਰੀਬ 70-80 ਕਿੱਲੇ ਫਸਲ ਨੁਕਸਾਨੀ ਗਈ। ਸੰਬੰਧਿਤ ਕਿਸਾਨਾਂ ਨੇ ਮਾਈਨਰ ਦੇ ਪੁੱਖਤਾ ਹੱਲ ਦੇ ਨਾਲ-ਨਾਲ ਮੁਆਵਜ਼ੇ ਦੀ ਮੰਗ ਕੀਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ