JALANDHAR WEATHER

ਹਾਥਰਸ ਹਾਦਸਾ : ਨਿਆਂਇਕ ਜਾਂਚ ਕਮਿਸ਼ਨ ਚਸ਼ਮਦੀਦਾਂ ਦੇ ਬਿਆਨ ਦਰਜ ਕਰਨ ਲਈ ਪੁੱਜਿਆ

ਹਾਥਰਸ, (ਉੱਤਰ ਪ੍ਰਦੇਸ਼), 7 ਜੁਲਾਈ-ਨਿਆਂਇਕ ਜਾਂਚ ਕਮਿਸ਼ਨ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਹਾਥਰਸ ਪਹੁੰਚਿਆ। ਦੱਸ ਦਈਏ ਕਿ 2 ਜੁਲਾਈ ਨੂੰ ‘ਭੋਲੇ ਬਾਬਾ’ ਦੇ ਸਤਿਸੰਗ ਦੌਰਾਨ ਮਚੀ ਭਗਦੜ ਵਿਚ 123 ਲੋਕਾਂ ਦੀ ਜਾਨ ਚਲੀ ਗਈ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ