JALANDHAR WEATHER

ਮਹਾਰਾਸ਼ਟਰ ਕੈਬਨਿਟ ਦੀ ਮੀਟਿੰਗ ਭਲਕੇ 2 ਵਜੇ ਹੋਵੇਗੀ

ਨਵੀਂ ਦਿੱਲੀ, 4 ਜੁਲਾਈ-ਮਹਾਰਾਸ਼ਟਰ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਭਲਕੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਹ ਭਲਕੇ ਦੁਪਹਿਰ 2 ਵਜੇ ਵਿਧਾਨ ਭਵਨ ਵਿਚ ਹੋਵੇਗੀ। ਸੀ.ਐਮ.ਓ. ਮਹਾਰਾਸ਼ਟਰ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ