JALANDHAR WEATHER

ਰਾਜਸਥਾਨ ਦੇ ਕਰੌਲੀ 'ਚ ਭਿਆਨਕ ਸੜਕ ਹਾਦਸਾ, ਮੱਧ ਪ੍ਰਦੇਸ਼ ਦੇ 9 ਲੋਕਾਂ ਦੀ ਮੌਤ

ਜੈਪੁਰ , 2 ਜੁਲਾਈ- ਰਾਜਸਥਾਨ ਦੇ ਕਰੌਲੀ 'ਚ ਮੱਧ ਪ੍ਰਦੇਸ਼ ਦੇ ਸ਼ਯੋਪੁਰ ਦੇ 9 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਵਿਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਰੇ ਲੋਕ ਕਰੌਲੀ ਦੀ ਕੈਲਾ ਦੇਵੀ ਦੇ ਦਰਸ਼ਨਾਂ ਲਈ ਗਏ ਸਨ। ਸਾਰੇ ਮ੍ਰਿਤਕ ਜ਼ਿਲ੍ਹੇ ਦੇ ਢੋਢਰ ਥਾਣਾ ਖੇਤਰ ਦੇ ਬਲਵਾਨੀ ਪੰਚਾਇਤ ਵਿਚ ਸਥਿਤ ਭੂਤਕਚਾ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ