JALANDHAR WEATHER

ਹਿਮਾਚਲ ਪ੍ਰਦੇਸ਼ : ਭਾਰੀ ਮੀਂਹ ਤੋਂ ਬਾਅਦ 115 ਸੜਕਾਂ ਬੰਦ

ਹਿਮਾਚਲ ਪ੍ਰਦੇਸ਼, 4 ਜੁਲਾਈ-ਹਿਮਾਚਲ ਵਿਚ ਭਾਰੀ ਮੀਂਹ ਤੋਂ ਬਾਅਦ 115 ਸੜਕਾਂ ਪ੍ਰਵਾਭਿਤ ਹੋ ਗਈਆਂ ਹਨ ਤੇ ਬੰਦ ਕਰ ਦਿੱਤੀਆਂ ਹਨ। ਮੰਡੀ ਵਿਚ ਵੀ ਸੜਕਾਂ ਧੱਸਣ ਦੀ ਖਬਰ ਹੈ। ਆਈ.ਐਮ.ਡੀ. ਨੇ ਅਜੇ ਮੀਂਹ ਦਾ ਭਾਰੀ ਐਲਰਟ ਜਾਰੀ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ