JALANDHAR WEATHER

ਐਡਵੋਕੇਟ ਰਾਹੁਲ ਪੁਹਾਲ ਨੂੰ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ

ਜਮਾਲਪੁਰ, 4 ਜੁਲਾਈ (ਅਸ਼ਵਨੀ ਕੁਮਾਰ)-ਪਾਰਟੀ ਲਈ ਵਫ਼ਾਦਾਰੀ ਨੂੰ ਵੇਖਦੇ ਹੋਏ ਸ਼੍ਰੀਨਿਵਾਸ ਪ੍ਰਧਾਨ ਭਾਰਤੀ ਯੂਥ ਕਾਂਗਰਸ ਅਤੇ ਕ੍ਰਿਸ਼ਨਾ ਅਲੱਵਾਰੁ ਇੰਚਾਰਜ ਦੁਆਰਾ ਐਡਵੋਕੇਟ ਰਾਹੁਲ ਪੁਹਾਲ ਨੂੰ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ